ਲਾਗ ਵਾਲ਼ੀ ਬਿਮਾਰੀ ਦੇ ਪ੍ਰਤੀਕਰਮ ਲਈ ਤੁਹਾਡੀ ਗਾਈਡ

ਲਾਗ ਵਾਲ਼ੀ ਬਿਮਾਰੀ ਅਤੇ ਮੈਂ (Infectious Disease And Me) ਔਰਤਾਂ ਖ਼ਿਲਾਫ਼ ਹਿੰਸਾ (VAW) ਅਤੇ ਦੁਭਾਸ਼ੀਆ ਅਤੇ ਸਾਲਸ (I&I) ਲਈ ਥਾਵਾਂ ਵਾਸਤੇ ਬਿਮਾਰੀ ਬਾਰੇ ਜਵਾਬੀ-ਕਾਰਜ ਵਾਲ਼ੀ ਟੂਲਕਿਟ ਹੈ।

An illustration of a variety of different colour virus and germ shapes

ਲਾਗ ਵਾਲ਼ੀ ਬਿਮਾਰੀ ਅਤੇ ਮੈਂ ਬਾਰੇ

ਲਾਗ ਵਾਲ਼ੀ ਬਿਮਾਰੀ ਅਤੇ ਮੈਂ, ਇੱਕ ਬ੍ਰੈਂਡ ਅਤੇ ਸਾਈਟ ਹੈ, ਇਹ ਸਾਈਟ ਲਾਗ ਵਾਲ਼ੀਆਂ ਬਿਮਾਰੀਆਂ, ਉਹ ਕਿਵੇਂ ਫੈਲਦੀਆਂ ਹਨ ਅਤੇ ਬਿਮਾਰ ਹੋਣ ਤੋਂ ਬਚਣ ਲਈ ਤੁਸੀਂ ਕਿਹੜੀਆਂ ਕਾਰਵਾਈਆਂ ਕਰ ਸਕਦੇ ਹੋ, ਲਾਗ ਫੈਲਣ 'ਤੇ ਕੰਟਰੋਲ ਕਰਨ ਅਤੇ ਸਿਹਤਮੰਦ ਰਹਿਣ ਬਾਰੇ ਹੋਰ ਪਤਾ ਲਾਉਣ ਲਈ ਤੁਹਾਡੇ ਵਾਸਤੇ ਇੱਕ ਸ੍ਰੋਤ ਵਜੋਂ ਸੇਵਾ ਦੇਣ ਲਈ ਬਣਾਈ ਗਈ ਹੈ! ਕੁਝ ਨਵਾਂ ਸਿੱਖਣ, ਆਪਣੇ ਕੁਝ ਸੁਆਲਾਂ ਦੇ ਜਵਾਬਾਂ ਦਾ ਪਤਾ ਲਾਉਣ, ਆਪਣੇ ਆਪ ਨੂੰ ਅਤੇ ਆਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖਣ ਲਈ ਇਸ ਸਾਈਟ ਤੋਂ ਬੇਝਿਜਕ ਪਤਾ ਲਾਓ।

ਤੁਸੀਂ ਕੀ ਜਾਣਨਾ ਚਾਹੁੰਦੇ ਹੋ?

A green worm icon

ਲਾਗ ਵਾਲ਼ੀਆਂ ਬਿਮਾਰੀਆਂ ਕੀ ਹਨ?

ਲਾਗ ਵਾਲ਼ੀਆਂ ਬਿਮਾਰੀਆਂ ਅਤੇ ਉਹ ਕਿਵੇਂ ਫੈਲਦੀਆਂ ਹਨ, ਬਾਰੇ ਹੋਰ ਪਤਾ ਲਾਓ।

An orange checklist icon

ਅਸੀਂ ਲਾਗ ਵਾਲ਼ੀਆਂ ਬਿਮਾਰੀਆਂ ਨੂੰ ਕਿਵੇਂ ਰੋਕ ਸਕਦੇ ਹਾਂ?

ਵੇਖੋ ਕਿ ਤੁਸੀਂ ਆਪਣੀਆਂ ਥਾਵਾਂ ਕਿਵੇਂ ਸੁਰੱਖਿਅਤ ਕਰ ਸਕਦੇ ਹੋ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਸੁਝਾਅ  ਅਤੇ ਪਲਾਨਾਂ

A pink needle icon

ਟੀਕਿਆਂ ਬਾਰੇ ਸਭ ਕੁਝ

ਪਤਾ ਲਾਓ ਕਿ ਟੀਕੇ ਕਿਵੇਂ ਤਿਆਰ ਕੀਤੇ ਜਾਂਦੇ ਹਨ, ਉਹ ਕਿਵੇਂ ਕੰਮ ਕਰਦੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਵਿੱਚ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ।

An illustration of a variety of different colour virus and germ shapes

ਬਾਲ ਜ਼ੋਨ

ਲਾਗਾਂ ਨੂੰ ਕਿਵੇਂ ਰੋਕੋ, ਬਾਰੇ ਜਾਣਨਾ ਕਦੀ ਵੀ ਜਲਦਬਾਜ਼ੀ ਨਹੀਂ ਹੁੰਦੀ! ਬਾਲ ਜ਼ੋਨ ਦਾ ਪਤਾ ਲਾਉਣਾ ਸ਼ੁਰੂ ਕਰੋ, ਜੋ ਬੈਕਟੀਰੀਆ ਅਤੇ ਵਾਇਰਸਾਂ ਅਤੇ ਇਹਨਾਂ ਜੀਵਾਣੂਆਂ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਲਈ ਇੱਕ ਕੋਸ਼ਿਸ਼ ਵਜੋਂ, ਉਹ ਕਿਵੇਂ ਕਾਰਵਾਈਆਂ ਕਰ ਸਕਦੇ ਬਾਰੇ, ਜਾਣਨ ਲਈ ਬੱਚਿਆਂ ਵਾਸਤੇ ਇੱਕ ਵਿਲੱਖਣ ਟੂਲ ਵਜੋਂ ਕੰਮ ਕਰੇਗਾ। ਉੱਥੇ ਮਜ਼ੇਦਾਰ ਅਤੇ ਦਿਲਚਸਪ ਸ੍ਰੋਤ ਵੀ ਮਿਲਣਗੇ, ਜਿਹਨਾਂ ਤੋਂ ਬੱਚਿਆਂ ਨੂੰ ਇਹ ਗੱਲਾਂ ਸਿਖਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਖੰਘਣ ਅਤੇ ਨਿੱਛਣ ਵੇਲ਼ੇ ਮੂੰਹ ਢਕਣਾ ਅਤੇ ਵਾਰ-ਵਾਰ ਆਪਣੇ ਹੱਥ ਧੋਣੇ ਕਿਉਂ ਜ਼ਰੂਰੀ ਹਨ!

Scroll To Top